This browser does not support the video element.
ਬਰਨਾਲਾ: ਧਨੌਲਾ ਨਜ਼ਦੀਕ ਰਾਜਗੜ੍ਹ ਰਜਵਾਹਾ ਓਵਰਫਲੋ ਹੋਣ ਕਾਰਨ ਸੈਂਕੜਾ ਏਕੜ ਫਸਲ ਹੋਈ ਤਬਾਹ
Barnala, Barnala | Aug 26, 2025
ਧਨੋਲਾ ਨਜਦੀਕ ਰਾਜਵੜ ਰਜਵਾਹਾ ਓਵਰਫਲੋ ਹੋਣ ਕਾਰਨ ਸੈਂਕੜੇ ਫਸਲ ਤਬਾਹ ਇਸ ਘਟਨਾ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਕਿਉਂਕਿ ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਫਸਲ ਬਰਬਾਦ ਹੋ ਗਈ ਹੈ ਤੇ ਖੇਤਾਂ ਤੋਂ ਹੁੰਦੀ ਹੋਈ ਪਾਣੀ ਧਨੋਲਾ ਰਾਜਗੜ ਰੋਡ ਤੇ ਕੋਠੇ ਗੋਬਿੰਦਪੁਰਾ ਦੇ ਘਰਾਂ ਵਿੱਚ ਵੀ ਚਲਾ ਗਿਆ ਹੈ ਪਾਣੀ।