This browser does not support the video element.
ਥਾਂਦੇਵਾਲਾ ਰੋਡ ਤੇ ਸਾਬਕਾ ਵਿਧਾਇਕ ਰੋਜੀ ਬਰਕੰਦੀ ਨੇ ਮੀਟਿੰਗ ਨੂੰ ਕੀਤਾ ਸੰਬੋਧਨ
Sri Muktsar Sahib, Muktsar | Jun 6, 2025
ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੱਲੋਂ ਅੱਜ ਥਾਂਦੇਵਾਲਾ ਰੋਡ ਤੇ ਤਨਵੀਨ ਮੱਕੜ ਦੇ ਨਿਵਾਸ ਵਿਖੇ ਮੀਟਿੰਗ ਨੂੰ ਸੰਬੋਧਨ ਕੀਤਾ ਤੇ ਮੌਜੂਦਾ ਸਥਿਤੀ ਤੇ ਵਿਚਾਰ ਚਰਚਾ ਕੀਤੀ। ਸਾਬਕਾ ਵਿਧਾਇਕ ਵੱਲੋਂ ਇਹ ਜਾਣਕਾਰੀ ਦੁਪਹਿਰ 2 ਵਜੇ ਵਜੇ ਆਪਣੇ ਸੋਸ਼ਲ ਮੀਡੀਆ ਪੇਜ਼ ਪੇਜ ਤੇ ਸਾਂਝੀ ਕੀਤੀ ਗਈ।