Download Now Banner

This browser does not support the video element.

ਫਾਜ਼ਿਲਕਾ: ਸਤਲੁਜ ਪਾਰ ਜਾਣ ਵਾਲੇ ਲੋਕਾਂ ਵਿੱਚ ਰੋਸ਼, ਬੋਲੇ ਐਨਡੀਅਰ ਐਫ ਦੇ ਕਰਮਚਾਰੀ ਕਹਿੰਦੇ ਤੇਲ ਹੋਇਆ ਖਤਮ

Fazilka, Fazilka | Aug 30, 2025
ਫਾਜ਼ਿਲਕਾ ਦੇ ਕਾਵਾਂਵਾਲੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਲੋਕ ਸਤਲੁਜ ਦਰਿਆ ਪਾਰ ਕਰਕੇ ਆਪਣੇ ਘਰਾਂ ਤੱਕ ਪਹੁੰਚ ਕਰਨ ਦੇ ਲਈ ਪਹੁੰਚੇ ਨੇ । ਜਿਨਾਂ ਵੱਲੋਂ ਪਸ਼ੂਆਂ ਨੂੰ ਦਵਾਈ ਦਿੱਤੀ ਜਾਣੀ ਹੈ । ਪਰ ਲੋਕਾਂ ਨੇ ਰੋਸ਼ ਜਾਹਿਰ ਕੀਤਾ ਹੈ । ਜਿਨਾਂ ਦਾ ਕਹਿਣਾ ਕਿ ਜਦੋਂ ਉਹ ਪੁੱਲ ਤੇ ਪਹੁੰਚੇ ਨੇ । ਤਾਂ ਉਹਨਾਂ ਨੂੰ ਐਨਡੀਐਫ ਦੀ ਟੀਮ ਵੱਲੋਂ ਕਿਹਾ ਜਾ ਰਿਹਾ ਹੈ । ਕਿ ਤੇਲ ਖਤਮ ਹੋ ਚੁੱਕਿਆ ਹੈ । ਕਿਸ਼ਤੀ ਨਹੀਂ ਜਾ ਸਕਦੀ । ਰੋਸ਼ ਪਾਇਆ ਜਾ ਰਿਹਾ ਹੈ ।
Read More News
T & CPrivacy PolicyContact Us