Download Now Banner

This browser does not support the video element.

ਫਾਜ਼ਿਲਕਾ: ਪਿੰਡ ਮੋਜਮ ਦੇ ਰਾਹਤ ਸੈਂਟਰ ਵਿੱਚ ਆਈਆਂ ਖੁਸ਼ੀਆਂ, ਹੜ ਦੇ ਪਾਣੀ ਚੋਂ ਨਿਕਲ ਕੇ ਆਈ ਗਰਭਵਤੀ ਮਹਿਲਾਂ ਨੇ ਦਿੱਤਾ ਲੜਕੇ ਨੂੰ ਜਨਮ

Fazilka, Fazilka | Sep 9, 2025
ਹੜ ਦੇ ਪਾਣੀ ਚੋਂ ਨਿਕਲ ਕੇ ਆਏ ਇੱਕ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ । ਦੱਸ ਦੇਈਏ ਕਿ ਪਿੰਡ ਮੁਹਾਰ ਜਮਸ਼ੇਰ ਦੀ ਰਹਿਣ ਵਾਲੀ ਇੱਕ ਗਰਭਵਤੀ ਮਹਿਲਾ ਆਪਣੇ ਪਰਿਵਾਰ ਦੇ ਨਾਲ ਪਿੰਡ ਮੋਜਮ ਵਿਖੇ ਰਾਹਤ ਸੈਂਟਰ ਵਿੱਚ ਰੁਕੇ ਹੋਏ ਸਨ । ਜਿੱਥੇ ਉਸ ਨੂੰ ਪੇਨ ਹੋਈ ਤਾਂ ਪ੍ਰਸ਼ਾਸਨ ਵੱਲੋਂ ਸਿਹਤ ਸੁਵਿਧਾਵਾਂ ਮੁਹਈਆ ਕਰਵਾ ਕੇ ਐਬੂਲੈਂਸ ਦੇ ਜਰੀਏ ਹਸਪਤਾਲ ਪਹੁੰਚਾਇਆ ਗਿਆ । ਜਿੱਥੇ ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ ।
Read More News
T & CPrivacy PolicyContact Us