Install App
fazilkapublicapp
This browser does not support the video element.
ਫਾਜ਼ਿਲਕਾ: ਸੱਚੇ ਪਾਤਸ਼ਾਹ ਜੀ ਮੇਹਰ ਕਰੋ, ਜਲਾਲਾਬਾਦ ਵਿਖੇ ਸਤਲੁਜ ਦਰਿਆ ਦੇ ਕੰਢੇ ਕੀਤੀ ਗਈ ਅਰਦਾਸ, ਕਦੋਂ ਮਾਹੌਲ ਹੋਵੇਗਾ ਪਹਿਲਾ ਵਰਗਾ
Fazilka, Fazilka | Aug 30, 2025
ਸਰਹੱਦੀ ਇਲਾਕੇ ਚ ਕਈ ਪਿੰਡ ਨੇ ਜੋ ਸਤਲੁਜ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਨੇ । ਇਸ ਕਰਕੇ ਲਗਾਤਾਰ ਤਬਾਹੀ ਮਚਾਈ ਜਾ ਰਹੀ ਹੈ । ਤੇ ਬਰਸਾਤ ਵੀ ਨਹੀਂ ਰੁਕ ਰਹੀ । ਤੇ ਹੁਣ ਸਤਲੁਜ ਕੰਢੇ ਅਰਦਾਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਵਰਦੇ ਮੀਂਹ ਦੇ ਵਿੱਚ ਤਰਪਾਲ ਲੈ ਕੇ ਪਹੁੰਚੇ ਇਲਾਕੇ ਦੇ ਲੋਕਾਂ ਤੇ ਸਥਾਨਕ ਰਾਜਨੀਤਿਕ ਆਗੂਆਂ ਵੱਲੋਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਜਾ ਰਹੀ ਹੈ । ਕਿ ਹੁਣ ਵਾਹਿਗੁਰੂ ਜੀ ਬਸ ਕਰੋ, ਹਾਲਾਤ ਵਿਗੜ ਚੁੱਕੇ ਨੇ।
Share
Read More News
T & C
Privacy Policy
Contact Us
Your browser does not support JavaScript!