Install App
fazilkapublicapp
This browser does not support the video element.
ਫਾਜ਼ਿਲਕਾ: ਪਿੰਡ ਮੌਜਮ ਵਿਖੇ ਹੜ ਦੇ ਪਾਣੀ ਵਿੱਚੋਂ ਨਿਕਲ ਕੇ ਰਾਹਤ ਕੈਂਪ ਵਿੱਚ ਪਹੁੰਚੇ ਪਰਿਵਾਰ, ਤਿੰਨ ਘੰਟਿਆਂ ਤੋਂ ਭੁੱਖੇ ਬੱਚੇ, ਨਹੀਂ ਮਿਲਿਆ ਖਾਣਾ
Fazilka, Fazilka | Aug 29, 2025
ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਵਿੱਚ ਵੀ ਹੜ ਦਾ ਪਾਣੀ ਤਬਾਹੀ ਮਚਾ ਰਿਹਾ ਹੈ। ਜਿਸ ਕਰਕੇ ਲੋਕ ਹੁਣ ਸੁਰੱਖਿਤ ਥਾਵਾਂ ਤੇ ਆ ਰਹੇ ਨੇ । ਤੇ ਕਈ ਲੋਕ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੈਂਪ ਵਿੱਚ ਪਹੁੰਚੇ ਨੇ। ਇਹ ਤਸਵੀਰਾਂ ਪਿੰਡ ਮੋਜਮ ਦੇ ਰਾਹਤ ਕੈਂਪ ਦੀਆਂ ਨੇ । ਜਿੱਥੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਉਹ ਤਿੰਨ ਵਜੇ ਆਏ ਸੀ । ਤਾਂ ਤਿੰਨ ਘੰਟੇ ਹੋ ਚੱਲੇ ਨੇ । ਹਾਲੇ ਤੱਕ ਉਹਨਾਂ ਨੂੰ ਖਾਣਾ ਨਹੀਂ ਮਿਲਿਆ ।
Share
Read More News
T & C
Privacy Policy
Contact Us
Your browser does not support JavaScript!