This browser does not support the video element.
ਖੰਨਾ: ਮਾਛੀਵਾੜਾ ਸਾਹਿਬ ਹੈਂਡੀਕੈਪ ਨੌਜਵਾਨ ਆਪਣੇ ਪਿੰਡ ਨੂੰ ਡੁੱਬਣ ਤੋਂ ਬਚਾਉਣ ਦੇ ਲਈ ਹੱਥਾਂ ਦੇ ਨਾਲ ਰੇਤਾ ਭਰਦਾ ਹੋਇਆ
Khanna, Ludhiana | Sep 7, 2025
ਹੜਾ ਨੇ ਪੰਜਾਬ ਦੇ ਵਿੱਚ ਸਾਰੇ ਪਾਸੇ ਹੀ ਹਾਲਾਤਾਂ ਨੂੰ ਬਹੁਤ ਨਾਜੁਕ ਕਰ ਦਿੱਤਾ ਹੈ ਕਈ ਜਗਹਾ ਤਾਂ ਕਿਸਾਨਾਂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਐਨਜੀਓ ਅਤੇ ਕੁਝ ਸਮਾਜ ਸੇਵਿਕ ਨੌਜਵਾਨਾਂ ਵੱਲੋਂ ਜਿਵੇਂ ਕਿ ਲੁਧਿਆਣਾ ਦੇ ਪਿੰਡ ਸਸਰਾਲੀ ਅਤੇ ਚਮਕੌਰ ਸਾਹਿਬ ਦਾ ਪਿੰਡ ਫਸਿਆਂ ਦੇ ਵਿੱਚ ਨੌਜਵਾਨਾਂ ਅਤੇ ਆਰਮੀ ਦੇ ਜਵਾਨਾਂ ਨੇ ਬੰਨ ਬਣਾ ਕੇ ਕਾਫੀ ਪਿੰਡਾਂ ਭਾਰੀ ਨੁਕਸਾਨ ਹੋਣ ਤੋਂ ਬਚਾ ਲਿਆ ਹੈ