Install App
deepakpanjab6
This browser does not support the video element.
ਤਰਨਤਾਰਨ: ਸੀਆਈਏ ਸਟਾਫ ਤਰਨ ਤਾਰਨ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਬਰਾਮਦ ਕੀਤੀ ਹੈਰੋਇਨ ਤੇ ਡਰੱਗ ਮਨੀ
Tarn Taran, Tarn Taran | Sep 10, 2025
ਸੀਆਈਏ ਸਟਾਫ ਤਰਨ ਤਾਰਨ ਦੀ ਪੁਲਿਸ ਨੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀਆਂ ਕਾਬੂ ਕਰਕੇ 2 ਕਿਲੋ 516 ਗ੍ਰਾਮ ਹੈਰੋਇਨ ਤੇ 1,25,000 ਡਰੱਗ ਮਨੀ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ
Share
Read More News
T & C
Privacy Policy
Contact Us
Your browser does not support JavaScript!