Install App
deepakpanjab6
This browser does not support the video element.
ਤਰਨਤਾਰਨ: ਇੰਟਰ ਮਨਿਸਟੀਰੀਅਲ ਸੈਂਟਰਲ ਟੀਮ ਵੱਲੋਂ ਡੀਸੀ ਅਤੇ ਐਸਐਸਪੀ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਗਿਆ ਦੌਰਾ
Tarn Taran, Tarn Taran | Sep 5, 2025
ਇੰਟਰ-ਮਿਨਿਸਟੀਰੀਅਲ ਸੈਂਟਰਲ ਟੀਮ ਵੱਲੋਂ ਡੀ.ਸੀ. ਅਤੇ ਐਸ.ਐੱਸ.ਪੀ. ਤਰਨ ਤਾਰਨ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਸਮੇਂ-ਸਿਰ ਰਾਹਤ ਤੇ ਪੁਨਰਵਾਸ ਲਈ ਸਹਿਯੋਗ ਪ੍ਰਦਾਨ ਕਰਨ ਦਾ ਭਰੋਸਾ ਦਿਵਾਇਆ ਗਿਆ।
Share
Read More News
T & C
Privacy Policy
Contact Us
Your browser does not support JavaScript!