Download Now Banner

This browser does not support the video element.

ਫਾਜ਼ਿਲਕਾ: ਪਹਿਲਾਂ ਸੜਕਾਂ ਕਰਾਂਗੇ ਸਹੀ, ਫਿਰ ਪਹੁੰਚਾਵਾਂਗੇ ਰਾਸ਼ਨ, ਪਾਣੀ ਘਟਿਆ, ਪਿੰਡ ਰਾਮ ਸਿੰਘ ਭੈਣੀ ਪਹੁੰਚੇ ਬੋਲੇ ਵਿਧਾਇਕ ਸਵਨਾ

Fazilka, Fazilka | Sep 13, 2025
ਫਾਜ਼ਿਲਕਾ ਤੋਂ ਵਿਧਾਇਕ ਸਵਨਾ ਪਿੰਡ ਰਾਮ ਸਿੰਘ ਭੈਣੀ ਪਹੁੰਚੇ । ਜਿੱਥੇ ਉਹਨਾਂ ਨੇ ਕਿਹਾ ਕਿ ਪਾਣੀ ਦਾ ਪੱਧਰ ਸਤਲੁਜ ਵਿੱਚ ਘੱਟ ਗਿਆ ਹੈ । ਜਿਸ ਕਰਕੇ ਹੁਣ ਸੜਕਾਂ ਟੁੱਟ ਗਈਆਂ ਨੇ । ਹਾਲਾਂਕਿ ਉਹਨਾਂ ਕਿਹਾ ਕਿ ਪਹਿਲਾਂ ਸੜਕਾਂ ਨੂੰ ਚੱਲਣ ਯੋਗ ਬਣਾਇਆ ਜਾਏਗਾ । ਜਿਸ ਤੋਂ ਬਾਅਦ ਰਾਹਤ ਸਮਗਰੀ ਲੋਕਾਂ ਤੱਕ ਪੁੱਜਦਾ ਕੀਤੀ ਜਾਵੇਗੀ।
Read More News
T & CPrivacy PolicyContact Us