This browser does not support the video element.
ਪਟਿਆਲਾ: ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਘੱਗਰ ਨੇੜਲੇ ਪਿੰਡਾਂ ਦਾ ਕੀਤਾ ਗਿਆ ਦੌਰਾ ਅਤੇ ਘੱਗਰ 'ਚ ਵਗਦੇ ਪਾਣੀ ਦਾ ਲਿਆ ਜਾਇਜ਼ਾ
Patiala, Patiala | Sep 1, 2025
ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਹਲਕੇ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ, ਰਸੌਲੀ, ਰਾਮਪੁਰ ਪੜਤਾ, ਹਰਚੰਦਪੁਰਾ, ਸ਼ੁਤਰਾਣਾ,ਅਰਨੇਟੂ, ਤੇਈਪੁਰ, ਨਾਈਵਾਲ, ਗੁਲਹਾੜ, ਜੋਗੇਵਾਲ, ਸਾਗਰਾ ਤੇ ਮਤੌਲੀ ਦਾ ਐਸ.ਡੀ.ਐਮ, ਡਰੇਨੇਜ ਤੇ ਹੋਰ ਅਧਿਕਾਰੀਆਂ ਨਾਲ ਦੌਰਾਕੀਤਾ ਗਿਆ, ਇਸ ਮੋਕੇ ਉਨਾਂ ਵਲੋ ਜਲ ਨਿਕਾਸ ਤੇ ਮਾਲ ਵਿਭਾਗ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਦਿਤੀਆ