Install App
parveenrishi3
This browser does not support the video element.
ਬਰਨਾਲਾ: prtcਪਣਵਸ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਡੀਪੂ ਚ ਹੋਈ ਹੜ ਪੀੜਤਾਂ ਲਈ1 ਦਿਨ ਦਾ ਤਨਖਾਹ ਦਾ ਐਲਾਨ ਅਤੇ ਕਿਲੋਮੀਟਰ ਬਸਾ ਦਾ ਵਿਰੋਧ ਕੀਤਾ
Barnala, Barnala | Sep 5, 2025
ਪੀਆਰਟੀਸੀ ਪਣ ਬੱਸ ਕੰਟਰੈਕਟ ਵਰਕਰ ਯੂਨੀਅਨ ਦੀ ਅੱਜ ਮੀਟਿੰਗ ਬਰਨਾਲਾ ਡੀਪੂ ਚ ਹੋਈ ਜਿੱਥੇ ਆਗੂਆਂ ਵੱਲੋਂ ਪਹਿਲਾਂ ਹੜ ਪੀੜਤਾ ਲਈ ਐਲਾਨ ਕੀਤਾ ਗਿਆ ਆਪਣੀ ਤਨਖਾਹ ਚੋਂ ਇੱਕ ਦਿਨ ਦੀ ਤਨਖਾਹ ਹੜ ਪੀੜਤਾਂ ਨੂੰ ਮਦਦ ਵਜੋਂ ਦਿੱਤੀ ਜਾਵੇਗੀ ਤੇ ਕਿਲੋਮੀਟਰ ਸਕੀਮ ਦੀ ਆ ਬੱਸਾਂ ਦਾ ਵਿਰੋਧ ਕੀਤਾ ਗਿਆ ਤੇ ਕਿਹਾ ਜੇ ਕਿਲੋਮੀਟਰ ਬੱਸਾਂ ਨਵੀਆਂ ਲਿਆਂਦੀਆਂ ਗਈਆਂ ਤਾਂ ਸੰਘਰਸ਼ ਵਿੱਡਾਂਗੇ।
Share
Read More News
T & C
Privacy Policy
Contact Us
Your browser does not support JavaScript!