This browser does not support the video element.
ਫਾਜ਼ਿਲਕਾ: ਪਿੰਡ ਕੇਰੀਆਂ ਵਿਖੇ 11 ਪਿੰਡਾਂ ਦੇ ਲੋਕਾਂ ਹੋਏ ਇਕੱਠੇ, ਸੇਮਨਾਲਾ ਨਾ ਖੋਲ੍ਹਣ ਦੀ ਕੀਤੀ ਮੰਗ
Fazilka, Fazilka | Sep 4, 2025
ਪਿੰਡ ਕੇਰੀਆਂ ਵਿੱਖੇ 11 ਪਿੰਡਾਂ ਦੇ ਲੋਕ ਇਕੱਠੇ ਹੋਏ ਨੇ । ਜਿਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ।ਕਿਉਂਕਿ ਕੱਲ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਅਬੋਹਰ ਫਾਜ਼ਿਲਕਾ ਹਾਈਵੇ ਤੇ ਧਰਨਾ ਲਾਇਆ ਗਿਆ ਸੀ । ਤੇ ਕਿਹਾ ਗਿਆ ਸੀ ਕਿ ਕੇਰੀਆਂ ਪਿੰਡ ਦੇ ਨੇੜੇ ਲੰਘਦੇ ਸੇਮਨਾਲੇ ਨੂੰ ਖੋਲਿਆ ਜਾਵੇ ਤਾਂ ਇਹਨਾਂ ਲੋਕਾਂ ਵੱਲੋਂ ਹੁਣ ਵਿਰੋਧ ਕੀਤਾ ਜਾ ਰਿਹਾ ਹੈ । ਕਿ ਅਗਰ ਕੇਰੀਆਂ ਪਿੰਡ ਦੇ ਨੇੜੇ ਲੱਗਦੇ ਸੇਮਨਾਲੇ ਨੂੰ ਖੋਲਿਆ ਜਾਂਦਾ ਤਾ 11 ਪਿੰਡ ਪ੍ਰਭਾਵਿਤ ਹੋਣਗੇ ।