Install App
parveenrishi3
This browser does not support the video element.
ਬਰਨਾਲਾ: ਬਰਨਾਲਾ ਦੇ ਰਾਧਾ ਸੁਆਮੀ ਗਲੀ ਵਿੱਚ ਡਿੱਗੀ ਘਰ ਦੀ ਛੱਤ ਇੱਕ ਵਿਅਕਤੀ ਹੋਇਆ ਗੰਭੀਰ ਰੂਪ ਵਿੱਚ ਜਖਮੀ
Barnala, Barnala | Sep 1, 2025
ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਿਸ਼ਾਤ ਕਾਰਨ ਲੋਕਾਂ ਨੂੰ ਇਸ ਦਾ ਖਾਮੀਆਜਾ ਭੁਗਤਣਾ ਪੈ ਰਿਹਾ ਹੈ। ਤੇ ਅੱਜ ਸੋਮਵਾਰ ਨੂੰ ਰਾਧਾ ਸਵਾਮੀ ਗਲੀ ਵਿੱਚ ਵਰਨਾ ਲਾ ਚ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਇੱਕ ਵਿਅਕਤੀ ਹੋਇਆ ਜਖਮੀ ਜਿਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Share
Read More News
T & C
Privacy Policy
Contact Us
Your browser does not support JavaScript!