This browser does not support the video element.
ਫਤਿਹਗੜ੍ਹ ਸਾਹਿਬ: ਪਿੰਡ ਬੀਬੀਪੁਰ ਵਿਖੇ ਇੱਕ ਵਿਆਹਤਾ ਔਰਤ ਦੀ ਹੋਈ ਮੌਤ
Fatehgarh Sahib, Fatehgarh Sahib | Sep 12, 2025
ਪਿੰਡ ਬੀਬੀਪੁਰ ਵਿਖੇ ਇੱਕ ਵਿਆਹਤਾ ਔਰਤ ਨੂੰ ਉਸਦੇ ਹੀ ਪਤੀ ਵੱਲੋਂ ਕਥਿਤ ਤੌਰ ਉੱਤੇ ਮਾਰਨ ਦੇ ਦੋਸ਼ ਲੱਗੇ ਹਨ ਦੂਜੇ ਪਾਸੇ ਪਤੀ ਵੱਲੋਂ ਇਸ ਦੋਸ਼ ਨੂੰ ਨਕਾਰਿਆ ਗਿਆ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਮੋਰਚਰੀ ਵਿੱਚ ਰੱਖੀ ਮ੍ਰਿਤਕਾ ਜਸਪ੍ਰੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਪਹੁੰਚੀਆਂ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਗੰਭੀਰ ਦੋਸ਼ ਲਗਾ ਦਿੱਤੇ ਅਤੇ ਇੱਕ ਦੂਜੇ ਨਾਲ ਬਹਿਸ ਵੀ ਕੀਤੀ