Install App
fazilkapublicapp
This browser does not support the video element.
ਅਬੋਹਰ: ਆਪਣੇ ਨਿਵਾਸ ਸਥਾਨ 'ਤੇ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਪਿੰਡ ਰਾਏਪੁਰ ਦੇ ਲਈ ਹੋਏ ਰਵਾਨਾ
Abohar, Fazilka | Aug 22, 2025
ਅਬੋਹਰ ਵਿਖੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਆਪਣੇ ਨਿਵਾਸ ਸਥਾਨ ਤੇ ਪਹੁੰਚੇ । ਜਿੱਥੇ ਭਾਜਪਾ ਵਰਕਰਾਂ ਅਤੇ ਅਹੁਦੇਦਾਰਾਂ ਦੇ ਨਾਲ ਉਹ ਮਿਲ ਕੇ ਪਿੰਡ ਰਾਏਪੁਰ ਦੇ ਲਈ ਰਵਾਨਾ ਹੋਏ ਨੇ। ਸੁਨੀਲ ਜਾਖੜ ਵੱਲੋਂ ਕਲ ਕੀਤੀ ਗਈ ਭਾਜਪਾ ਲੀਡਰਾਂ ਨੂੰ ਹਿਰਾਸਤ ਚ ਲੈਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ।
Share
Read More News
T & C
Privacy Policy
Contact Us
Your browser does not support JavaScript!