Download Now Banner

This browser does not support the video element.

ਬਰਨਾਲਾ: ਪਿੰਡ ਹੰਡਿਆਇਆ ਵਿਖੇ ਇੱਕ ਦੁਕਾਨ 'ਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਹੋਇਆ ਨੁਕਸਾਨ , ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ

Barnala, Barnala | Aug 27, 2025
ਜਿਲੇ ਦੇ ਪਿੰਡ ਹੰਡਿਆਇਆ ਵਿਖੇ ਇੱਕ ਦੁਕਾਨ ਚ ਲੱਗੀ ਭਿਆਨਕ ਅੱਗ ਲੱਖਾਂ ਦਾ ਹੋਇਆ ਨੁਕਸਾਨ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਸ਼ੋਰਟ ਸਰਕਿਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦਾ ਕਾਰਨ
Read More News
T & CPrivacy PolicyContact Us