This browser does not support the video element.
ਫਤਿਹਗੜ੍ਹ ਸਾਹਿਬ: ਸਾਨੀਪੁਰ ਦੇ ਨਜ਼ਦੀਕ ਨਹਿਰ ਦੇ ਵਿੱਚ ਦੋ ਨੌਜਵਾਨ ਡਿੱਗੇ
Fatehgarh Sahib, Fatehgarh Sahib | Sep 9, 2025
ਸਾਨੀਪੁਰ ਦੇ ਨਜ਼ਦੀਕ ਨਹਿਰ ਦੇ ਵਿੱਚ ਦੋ ਨੌਜਵਾਨ ਪੈਰ ਤਿਲਕ ਕੇ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਤਾਖੋਰ ਰਜੀਵ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੱਲ ਪਿੰਡ ਚਰਨਾਥਲ ਖੁਰਦ ਦੇ ਰਹਿਣ ਵਾਲੇ ਸੁਰਮੁਖ ਸਿੰਘ ਤੇ ਬਲਜੀਤ ਸਿੰਘ ਦਾ ਪੈਰ ਤਿਲਕਣ ਕਾਰਨ ਨਹਿਰ ਵਿੱਚ ਡੂਬ ਗਏ ਹਨ। ਜਿਹਨਾਂ ਦੀ ਉਹਨਾਂ ਵਲੋਂ ਭਾਲ ਕੀਤੀ ਜਾ ਰਹੀ ਹੈ।