This browser does not support the video element.
ਪਿੰਡ ਚੱਕ ਬੀੜ ਸਰਕਾਰ ਦੀ ਮਾਲਵਾ ਸਟਰੀਟ ਨਿਵਾਸੀਆਂ ਨੇ ਇਕੱਠੇ ਹੋ ਕੇ ਭਜਾਏ ਨਕਾਬਪੋਸ਼ ਹਥਿਆਰਬੰਦ ਲੁਟੇਰੇ
Sri Muktsar Sahib, Muktsar | Sep 13, 2025
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਬੀੜ ਸਰਕਾਰ ਦੀ ਮਾਲਵਾ ਸਟਰੀਟ ਵਿਖੇ ਦੇਰ ਰਾਤ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਫੜ ਕੇ ਘੁੰਮ ਰਹੇ ਨਕਾਬਪੋਸ਼ ਅਨਸਰਾਂ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਗਲੀ ਨਿਵਾਸੀਆਂ ਨੇ ਇਸ ਗੱਲ ਦਾ ਪਤਾ ਲੱਗਦਿਆਂ ਹੀ ਇਕੱਠੇ ਹੋ ਕੇ ਉਕਤ ਅਨਸਰਾਂ ਨੂੰ ਉਥੋਂ ਭਜਾ ਦਿੱਤਾ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ