This browser does not support the video element.
ਲਹਿਰਾ: ਮੂਣਕ ਐਸਡੀਐਮ ਦਫਤਰ ਦੇ ਬਾਹਰ ਕਿਸਾਨਾਂ ਨੇ ਕੀਤਾ ਧਰਨਾ ਪ੍ਰਦਰਸ਼ਨ
Lehra, Sangrur | Jul 18, 2025
ਕਿਸਾਨਾਂ ਤੋਂ ਜਮੀਨ ਘੱਗਰ ਦਰਿਆ ਨੂੰ ਮਜਬੂਤੀ ਕਰਨ ਦੇ ਲਈ ਇਕੁਾਇਰ ਕਰਨ ਤੋਂ ਬਾਅਦ ਜਮੀਨ ਨੂੰ ਜੰਗਲਾਤ ਵਿਭਾਗ ਨੂੰ ਦੇਣ ਦੇ ਰੋਸ਼ ਵਜੋਂ ਭਾਰਤੀ ਕਿਸਾਨੀ ਯੂਨੀਅਨ ਏਕਤਾ ਵੱਲੋਂ ਅੱਜ ਮੂਨਕ ਐਸਡੀਐਮ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਕਿਹਾ ਕਿ ਜੋ ਜਮੀਨ ਪ੍ਰਸ਼ਾਸਨ ਨੇ ਘੱਗਰ ਦੇ ਲਈ ਇਕੁਾਇਰ ਕੀਤੀ ਸੀ ਉੱਥੇ ਹੀ ਰਹਿਣੀ ਚਾਹੀਦੀ ਹੈ ਨਾ ਕਿ ਜੰਗਲਾਤ ਵਿਭਾਗ ਨੂੰ ਦੇਣੇ ਚਾਹੀਦੇ ਨੇ ਉਹਨਾਂ ਕਿਹਾ ਕਿ ਇਹ ਜੋ ਸਮਝੌਤਾ ਹੈ ਰੱਦ ਕਰੋ