Download Now Banner

This browser does not support the video element.

ਫਾਜ਼ਿਲਕਾ: ਸਤਲੁਜ ਕਰੀਕ ਵਿੱਚ ਘਟਿਆ ਢਾਈ ਫੁੱਟ ਪਾਣੀ, ਪੁੱਲ ਦੇ ਉੱਤੋਂ ਲੰਘਣਾ ਹੋਇਆ ਬੰਦ

Fazilka, Fazilka | Sep 11, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਚ ਲੱਗਦੇ ਸਤਲੁਜ ਕਰੀਕ ਦੇ ਵਿੱਚ ਹੁਣ ਪਾਣੀ ਦਾ ਪੱਧਰ ਘੱਟ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਕਰੀਬ ਢਾਈ ਫੁੱਟ ਪਾਣੀ ਘਟਿਆ ਹੈ । ਜਿਸ ਕਰਕੇ ਹੁਣ ਪੁੱਲ ਦੇ ਉੱਤੋਂ ਲੰਘ ਰਿਹਾ ਪਾਣੀ ਵਾਪਸ ਕਰੀਕ ਵਿੱਚ ਚਲਾ ਗਿਆ ਤੇ ਹੁਣ ਪੁੱਲ ਦਾ ਰਾਸਤਾ ਸਾਫ ਹੁੰਦਾ ਦਿਖਾਈ ਦੇ ਰਿਹਾ ਹੈ । ਹਾਲਾਂਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਹਾਲੇ ਵੀ ਉਹਨਾਂ ਦੀਆਂ ਮੁਸੀਬਤਾਂ ਨਹੀਂ ਘੱਟ ਰਹੀਆਂ । ਉਹਨਾਂ ਨੂੰ ਹਰਾ ਚਾਰਾ ਤੇ ਹੋਰ ਸਮਾਨ ਦੀ ਲੋੜ ਹੈ।
Read More News
T & CPrivacy PolicyContact Us