Download Now Banner

This browser does not support the video element.

ਫਾਜ਼ਿਲਕਾ: ਪਿੰਡ ਕਟੈਹੜਾ ਨੇੜੇ ਟੁੱਟਿਆ ਸੇਮਨਾਲਾ, ਕਈ ਏਕੜ ਖੇਤਾਂ ਚ ਫੈਲਿਆ ਪਾਣੀ

Fazilka, Fazilka | Aug 28, 2025
ਫਾਜ਼ਿਲਕਾ ਦੇ ਪਿੰਡ ਕਟੈਹੜਾ ਦੇ ਨੇੜੇ ਸੇਮਨਾਲਾ ਟੁੱਟ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇੱਕ ਥਾਂ ਤੋਂ ਸੇਮਨਾਲਾ ਟੁੱਟਿਆ ਹੈ । ਤੇ ਦੋ ਥਾਵਾਂ ਤੋਂ ਓਵਰਫਲੋ ਹੋ ਗਿਆ ਹੈ । ਜਿਸ ਕਰਕੇ ਕਈ ਏਕੜ ਖੇਤਾਂ ਦੇ ਵਿੱਚ ਪਾਣੀ ਫੈਲ ਗਿਆ ਹੈ । ਹਾਲਾਂਕਿ ਇਸ ਦੀ ਸੂਚਨਾ ਸਬੰਧਿਤ ਵਿਭਾਗ ਨੂੰ ਦਿੱਤੀ ਗਈ । ਤਾਂ ਮੌਕੇ ਤੇ ਵਿਭਾਗ ਵੱਲੋਂ ਵੱਡੀ ਮਸ਼ੀਨ ਮੰਗਵਾਈ ਜਾ ਰਹੀ ਹੈ । ਜਿਸ ਤੋਂ ਬਾਅਦ ਇਸ ਸੇਮਨਾਲੇ ਦੇ ਪਾੜ ਨੂੰ ਬੰਨਿਆ ਜਾਵੇਗਾ ।
Read More News
T & CPrivacy PolicyContact Us