This browser does not support the video element.
ਪਟਿਆਲਾ: ਟਰਾਲੀ ਚੋਰੀ ਮਾਮਲੇ ਦੇ ਵਿੱਚ ਅਮਰੀਕਾ ਤੋਂ ਆਉਂਦੇ ਹੀ ਵਿਧਾਇਕ ਨਾਭਾ ਦੇਵ ਮਾਨ ਨੇ ਬੋਲ ਦਿੱਤੀ ਵੱਡੀ ਗੱਲ
Patiala, Patiala | Sep 1, 2025
ਨਾਭਾ ਤੋਂ ਆਪ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੱਲੋਂ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਕਿਸਾਨ ਭਾਈਚਾਰੇ ਵੱਲੋਂ ਪੰਕਜ ਪੱਪੂ ਦੇ ਉੱਤੇ ਜੋ ਟਰਾਲੀਆਂ ਚੋਰੀ ਕਰਨ ਦਾ ਆਰੋਪ ਲਗਾਇਆ ਗਿਆ ਸੀ। ਉਸ ਆਰੋਪ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰ ਉਹਨਾਂ ਵੱਲੋਂ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ। ਵਿਧਾਇਕ ਦੇਵ ਮਾਨ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜਦੇ ਆਏ ਹਨ ਅਤੇ ਖਟਦੇ ਰਹਿਣਗੇ, ਜੋ ਵੀ ਇਸ ਮਾਮਲੇ ਵ