This browser does not support the video element.
ਅੰਮ੍ਰਿਤਸਰ 2: ਤਰਨ ਤਾਰਨ ਰੋਡ ਚਾਟੀਵਿੰਡ ਪੁੱਲ ਦੇ ਉੱਪਰ ਹੋਇਆ ਐਕਸੀਡੈਂਟ ਇੱਕ ਮਹਿਲਾ ਦੀ ਹੋਈ ਮੌਤ
Amritsar 2, Amritsar | Sep 11, 2025
ਅੰਮ੍ਰਿਤਸਰ ਤਰਨ ਤਰਨ ਰੋਡ ਤੇ ਚਾਟੀ ਵਿੰਡ ਪੁੱਲ ਦੇ ਉੱਪਰ ਇੱਕ ਟਰੱਕ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰੀ ਐਕਸੀਡੈਂਟ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਿੱਥੇ ਕਿ ਦੂਜੇ ਪਾਸੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਟਰੱਕ ਚਾਲਕ ਫਰਾਰ ਹ ਤੇ ਟਰੱਕ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿੱਤਾ ਹੈ।