This browser does not support the video element.
ਬੁਢਲਾਡਾ: ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰ 300 ਪਰੈਗਾਬਾਲੀਨ ਸਮੇਤ ਕੀਤਾ ਮਾਮਲਾ ਦਰਜ
Budhlada, Mansa | Sep 13, 2025
ਜਾਣਕਾਰੀ ਦਿੰਦਿਆ ਹੌਲਦਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਨਸਾ ਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖਿਲਾਫ਼ ਕਾਰਵਾਈ ਕਰਦੇ ਬੀਤੇ ਦਿਨ ਅੰਮ੍ਰਿਤ ਪਾਲ ਸਿੰਘ ਉਰਫ ਗੋਰਾ ਪੁੱਤਰ ਰਾਜਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਲਹਿਰਾ ਗਾਗਾ ਨੂੰ ਨੇੜੇ ਰੇਲਵੇ ਫਟਕ ਬੁੱਢਲਾਡਾ ਤੋਂ ਕਾਬੂ ਕਰ 300 ਪਰੈ ਗਾਬਾ ਲੀਨ ਕੈਪਸੂਲ ਸਮੇਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ