Download Now Banner

This browser does not support the video element.

ਪਾਇਲ: ਲੁਧਿਆਣਾ 'ਚ ਲੁਟੇਰਿਆਂ ਦਾ ਪਤੀ-ਪਤਨੀ 'ਤੇ ਹਮਲਾ, 1 ਘੰਟਾ ਸੜਕ 'ਤੇ ਤੜਪਣ ਤੋਂ ਬਾਅਦ ਔਰਤ ਦੀ ਮੌਤ,

Payal, Ludhiana | Feb 16, 2025
ਲੁਧਿਆਣਾ 'ਚ ਲੁਟੇਰਿਆਂ ਦਾ ਪਤੀ-ਪਤਨੀ 'ਤੇ ਹਮਲਾ, 1 ਘੰਟਾ ਸੜਕ 'ਤੇ ਤੜਪਣ ਤੋਂ ਬਾਅਦ ਔਰਤ ਦੀ ਮੌਤ, ਪੰਜਾਬ ਦੇ ਲੁਧਿਆਣਾ 'ਚ 15 ਅਤੇ 16 ਤਾਰੀਖ ਦੀ ਦਰਮਿਆਨੀ ਦੇਰ ਰਾਤ 12 ਅਤੇ 1 ਬਜੇ ਦੋਰਾਹਾ ਨੇੜੇ ਡੇਹਲੋਂ ਰੋਡ 'ਤੇ ਬੀ-ਮੈਕਸ 'ਤੇ 4 ਤੋਂ 5 ਬਦਮਾਸ਼ਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇੱਕ ਜੋੜੇ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਇਹ ਪਤੀ-ਪਤਨੀ ਰਾਤ ਦਾ ਖਾਣਾ ਖਾ ਕੇ ਵਾਪਸ ਲੁਧਿਆਣਾ ਆ ਰਹੇ ਸਨ। ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲ
Read More News
T & CPrivacy PolicyContact Us