This browser does not support the video element.
ਪਠਾਨਕੋਟ: ਹਲਕਾ ਸੁਜਾਨਪੁਰ ਦੀ ਰਹਿਣ ਵਾਲੀ ਮਹਿਲਾ ਆਟੋ ਡਰਾਈਵਰ ਲੜਕੀ ਅਨੂ ਸ਼ਰਮਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਕੀਤੀ ਮੰਗ
Pathankot, Pathankot | Sep 7, 2025
ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿਖੇ ਰਹਿਣ ਵਾਲੀ ਇੱਕ ਮਿਹਨਤ ਕਸ਼ ਲੜਕੀ ਜੋ ਕਿ ਆਟੋ ਰਿਕਸ਼ਾ ਚਲਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ ਅਤੇ ਕੁਝ ਮਾੜੇ ਅਨਸਰਾਂ ਵੱਲੋਂ ਉਸ ਲੜਕੀ ਦੇ ਰੋਜ਼ਗਾਰ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸਦੇ ਚਲੀਏ ਕਿ ਇਸ ਪੀੜਿਤ ਲੜਕੀ ਜਿਸ ਦਾ ਨਾਮ ਅਨੂ ਸ਼ਰਮਾ ਹੈ ਜੋ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਆਟੋ ਰਿਕਸ਼ਾ ਚਲਾਉਣ ਵਾਲੀ ਪਹਿਲੀ ਮਹਿਲਾ ਦੇ ਤੌਰ ਤੇ ਜਾਨੀ ਜਾਂਦੀ ਹੈ ਅਨੂ ਸ਼ਰਮਾ ਨੇ