This browser does not support the video element.
ਪਟਿਆਲਾ: ਸਮਾਣਾ ਵਿਖੇ ਹਾਂਸੀ ਬੁਟਾਣਾ ਨਹਿਰ ਦੇ ਵਿਰੋਧ ਵਿੱਚ ਕਿਸਾਨ ਆਗੂਆਂ ਨੇ ਸੜਕੀ ਆਵਾਜਾਈ ਠੱਪ ਕਰ ਕੀਤਾ ਪ੍ਰਦਰਸ਼ਨ
Patiala, Patiala | Sep 9, 2025
ਸ਼ਹਿਰ ਸਮਾਣਾ ਵਿਖੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਸਥਾਨਕ ਲੋਕਾਂ ਵੱਲੋਂ ਹਾਂਸੀ ਬੁਟਾਣਾ ਨਹਿਰ ਦੇ ਵਿਰੋਧ ਦੇ ਵਿੱਚ ਸੜਕੀ ਆਵਾਜਾ ਵੀ ਠੱਪ ਕਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੌਜੂਦ ਕਿਸਾਨ ਆਗੂਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਮਾਣਾ ਤੋਂ ਨਿਕਲਦੀ ਹਾਦਸੀ ਬੁਟਾਣਾ ਨਹਿਰ ਜੋ ਕਿ ਘੱਗਰ ਦੇ ਉੱਤੋਂ ਨਿਕਲਦੀ ਹੈ ਉਸ ਨੂੰ ਘੱਗਰ ਦੇ ਹੇਠਾਂ ਪਾਸੇ ਤੋਂ ਕੱਢਿਆ ਜਾਵੇ ਤਾਂ ਜੋ ਇਸ ਨਹਿਰ ਕਾਰਨ ਆਉਂਦੇ ਹੜਾਂ ਦੀ ਤਬਾਹੀ ਹੋਣ ਤੋਂ ਬਚਾ ਹੋ ਸਕੇ