This browser does not support the video element.
ਪਠਾਨਕੋਟ: ਹਲਕਾ ਭੋਆ ਦੇ ਪਿੰਡ ਪੰਮਾ ਵਿਖੇ ਹੜ ਨੇ ਮਚਾਈ ਤਬਾਹੀ ਕਰੋੜਾਂ ਦਾ ਹੋਇਆ ਨੁਕਸਾਨ ਲੋਕਾਂ ਦੇ ਘਰ ਅਤੇ ਦੁਕਾਨਾਂ ਆਈਆਂ ਚਪੇਟ ਚ
Pathankot, Pathankot | Sep 4, 2025
ਸੂਬੇ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਅਤੇ ਜਾਨਵਰਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਥੇ ਹੀ ਹਲਕਾ ਭੋਆ ਦੇ ਕਈ ਪਿੰਡਾਂ ਨੂੰ ਰਾਵੀ ਦਰਿਆ ਕਿਨਾਰੇ ਪੈਂਦੇ ਤੁਸੀਂ ਬੰਨ ਟੁੱਟਣ ਨਾਲ ਕਾਫੀ ਜਿਆਦਾ ਨੁਕਸਾਨ ਝੇਨਾ ਪਿਆ ਹੈ ਜੇ ਗੱਲ ਕਰੀਏ ਤਾਂ ਪਿੰਡ ਕੋਲੀਆਂ ਅਤੇ ਪਿੰਡ ਪੰਮਾ ਵਿਖੇ ਹੜ ਦੀ ਚਪੇਟ ਨਾਲ ਕਈ ਘਰ ਅਤੇ ਦੁਕਾਨਾਂ ਇਸ ਦੀ ਚਪੇਟ ਵਿੱਚ ਆ ਗਈਆਂ ਹਨ ਜਿਸਦੇ ਚਲਦੀਆਂ ਮੌਕੇ ਤੇ ਸਾਡੀ ਪਬਲਿਕ ਐਪ ਦੀ ਟੀਮ ਵੱਲੋਂ 4 ਵਜੇ ਦੇ ਕਰੀਬ