This browser does not support the video element.
72 ਘੰਟਿਆਂ ਵਿੱਚ ਐਨਡੀਪੀਐਸ ਐਕਟ ਤਹਿਤ 17 ਮਾਮਲੇ ਦਰਜ਼ ਕਰਕੇ 35 ਮੁਲਜਮ ਗ੍ਰਿਫਤਾਰ : ਐਸਐਸਪੀ
Sri Muktsar Sahib, Muktsar | Aug 22, 2025
ਮੁਕਤਸਰ ਦੀ ਜ਼ਿਲ੍ਹਾ ਪੁਲਿਸ ਨੇ ਪਿਛਲੇ 72 ਘੰਟਿਆਂ ਵਿੱਚ ਐਨਡੀਪੀਐਸ ਐਕਟ ਤਹਿਤ 17 ਮਾਮਲੇ ਦਰਜ਼ ਕਰਕੇ 35 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਦੁਪਹਿਰ 3 ਵਜ਼ੇ ਜਾਰੀ ਪ੍ਰੈਸ ਨੋਟ ਦੇ ਵਿੱਚ ਐਸਐਸਪੀ ਡਾਕਟਰ ਅਖਿਲ ਚੋਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।