This browser does not support the video element.
ਫਾਜ਼ਿਲਕਾ: ਕਾਵਾਂਵਾਲੀ ਪੱਤਣ ਵਿਖੇ ਖਰਾਬ ਹੋਈ ਐਨਡੀਆਰਐਫ ਟੀਮ ਦੀ ਕਿਸ਼ਤੀ, ਕੀਤੀ ਜਾ ਰਹੀ ਰਿਪੇਅਰ
Fazilka, Fazilka | Aug 28, 2025
ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ । ਜਿਸ ਕਰਕੇ ਐਨਡੀਆਰਐੱਫ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ । ਤਾਂ ਕਿ ਲੋਕਾਂ ਨੂੰ ਰੈਸਕਿਊ ਕੀਤਾ ਜਾ ਸਕੇ । ਇਸੇ ਵਿਚਾਲੇ ਤਸਵੀਰਾਂ ਸਾਹਮਣੇ ਆਈਆਂ ਨੇ । ਕਾਵਾਂਵਾਲੀ ਪੱਤਣ ਵਿਖੇ ਐਨਡੀਆਰਐਫ ਟੀਮ ਦੀ ਇੱਕ ਕਿਸ਼ਤੀ ਵਿੱਚ ਤਕਨੀਕੀ ਖਰਾਬੀ ਆ ਗਈ ਹੈ । ਕਰੀਬ ਪੌਣੇ ਘੰਟੇ ਤੱਕ ਐਨਡੀਆਰਐਫ ਟੀਮ ਦੇ ਕਰਮਚਾਰੀ ਉਸਨੂੰ ਠੀਕ ਕਰਨ ਵਿੱਚ ਲੱਗੇ ਹੋਏ ਨੇ । ਤੇ ਉਮੀਦ ਕੀਤੀ ਜਾ ਰਹੀ ਹੈ