This browser does not support the video element.
ਧਾਰ ਕਲਾਂ: ਜ਼ਿਲ੍ਹਾ ਪਠਾਨਕੋਟ ਵਿਖੇ ਰਣਜੀਤ ਸਾਗਰ ਡੈਮ ਦੇ ਪਾਣੀ ਦਾ ਲੈਵਲ ਪਹੁੰਚਿਆ ਖਤਰੇ ਦੇ ਨਿਸ਼ਾਨ ਤੇ ਪਠਾਨਕੋਟ ਹੋਇਆ ਹਾਈ ਅਲਰਟ ਤੇ
Dhar Kalan, Pathankot | Aug 25, 2025
ਪਹਾੜਾਂ ਵਿੱਚ ਹੋਰ ਹੀ ਬਾਰਿਸ਼ ਦੇ ਚਲਦਿਆਂ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਉਸਦੇ ਚਲਦਿਆਂ ਹੀ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਲੈਵਲ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਹੈ ਜਿਸ ਤੋਂ ਬਾਅਦ ਅੱਜ 2 ਵਜੇ ਦੇ ਕਰੀਬ ਰਣਜੀਤ ਸਾਗਰ ਡੈਮ ਦੇ ਸੱਤੇ ਖੋਲ ਦਿੱਤੇ ਗਏ ਹਨ ਅਤੇ ਪਾਣੀ ਨੂੰ ਡਾਈਵਰਟ ਕਰਕੇ ਰਾਵੀ ਦਰਿਆ ਵਿੱਚ ਛੱਡ ਦਿੱਤਾ ਗਿਆ ਹੈ ਜਿਸ ਕਰਕੇ ਰਾਵੀ ਦਰਿਆ ਵਿੱਚ ਪਾਣੀ ਦਾ ਲੈਵਲ ਕਾਫੀ ਜਿਆਦਾ ਵੱਧ ਗਿਆ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਪਠਾਨਕੋਟ