Download Now Banner

This browser does not support the video element.

ਅਬੋਹਰ: ਨੈਸ਼ਨਲ ਹਾਈਵੇ ਤੇ ਬਰਸਾਤੀ ਪਾਣੀ ਕਰਕੇ ਸੜਕ ਹਾਦਸਾ, ਪਿੰਡ ਖਾਟਵਾ ਵਿਖੇ ਸ਼ੋਕ ਸਭਾ ਵਿੱਚ ਜਾ ਰਹੇ ਕਾਰ ਸਵਾਰ ਦੀ ਪਲਟੀ ਕਾਰ

Abohar, Fazilka | Aug 24, 2025
ਅਬੋਹਰ ਵਿਖੇ ਨੈਸ਼ਨਲ ਹਾਈਵੇ ਤੇ ਬਰਸਾਤੀ ਪਾਣੀ ਕਰਕੇ ਸੜਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਕਿ ਸੜਕ ਤੇ ਪਾਣੀ ਜਮਾਂ ਸੀ । ਜਿਸ ਕਰਕੇ ਗੱਡੀ ਪਾਣੀ ਵਿੱਚੋਂ ਲੰਘ ਗਈ ਕਿ ਪਾਣੀ ਸ਼ੀਸ਼ੇ ਤੇ ਆ ਗਿਆ ਤੇ ਦਿਖਾਈ ਨਾ ਦੇਣ ਕਰਕੇ ਬੇਕਾਬੂ ਹੋਈ ਕਾਰ ਡਿਵਾਈਡਰ ਨਾਲ ਜਾ ਕਰਾਈ ਅਤੇ ਪਲਟੀਆਂ ਖਾਂਦੀ ਹੋਈ ਹਾਦਸੇ ਦਾ ਸ਼ਿਕਾਰ ਹੋ ਗਈ । ਗ਼ਨੀਮਤ ਰਹੀ ਕਿ ਕਾਰ ਚਾਲਕ ਨੂੰ ਥੋੜੀ ਬਹੁਤ ਸੱਟਾਂ ਲੱਗੀਆਂ । ਜਦਕਿ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ
Read More News
T & CPrivacy PolicyContact Us