Download Now Banner

This browser does not support the video element.

ਜਲਾਲਾਬਾਦ: ਸਰਕਾਰੀ ਹਸਪਤਾਲ ਵਿੱਚ ਹੰਗਾਮਾ, ਲੜਾਈ ਝਗੜੇ ਮਾਮਲੇ ਚ ਐਸ ਐਚ ਓ ਤੇ ਮਹਿਲਾ ਚੇਅਰਪਰਸਨ ਆਪਸ ਚ ਭਿੜਦੀਆਂ ਦਿਖਾਈ ਦਿੱਤੀਆਂ

Jalalabad, Fazilka | Aug 24, 2025
ਜਲਾਲਾਬਾਦ ਦੇ ਸਰਕਾਰੀ ਹਸਪਤਾਲ ਤੋਂ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਥਾਣਾ ਅਮੀਰ ਖਾਸ ਪੁਲਿਸ ਪਿੰਡ ਥਾਰਾ ਸਿੰਘ ਵਾਲਾ ਦੇ ਚਾਰ ਲੋਕਾਂ ਦੇ ਖਿਲਾਫ ਦਰਜ ਕੀਤੇ ਗਏ ਲੜਾਈ ਝਗੜੇ ਦੇ ਮਾਮਲੇ ਚ ਇੱਕ ਆਰੋਪੀ ਨੂੰ ਗ੍ਰਿਫਤਾਰ ਕਰਕੇ ਮੈਡੀਕਲ ਕਰਵਾਉਣ ਦੇ ਲਈ ਹਸਪਤਾਲ ਪਹੁੰਚੀ । ਮੌਕੇ ਤੇ ਮੌਜੂਦ ਹਲਕਾ ਗੁਰੂਹਰਸਹਾਏ ਮਾਰਕਿਟ ਕਮੇਟੀ ਦੀ ਚੇਅਰਪਰਸਨ ਸੁਸ਼ੀਲ ਕੌਰ ਬੱਟੀ ਅਤੇ ਮਹਿਲਾ ਐਸਐਚਓ ਆਪਸ ਵਿੱਚ ਭਿੜਦੀਆਂ ਦਿਖਾਈ ਦਿੱਤੀਆਂ ।
Read More News
T & CPrivacy PolicyContact Us