This browser does not support the video element.
ਮਾਨਸਾ: ਵਾਰਡ ਨੰਬਰ 17 ਦੇ ਨਿਵਾਸੀਆਂ ਵੱਲੋਂ ਸੀਵਰੇਜ ਦੀ ਸਮੱਸਿਆ ਤੋਂ ਤੰਗ ਆ ਕੇ ਰੇਲਵੇ ਫਾਟਕ ਕੀਤਾ ਜਾਮ #jansamasya
Mansa, Mansa | Sep 5, 2025
ਜਾਣਕਾਰੀ ਦਿੰਦੇ ਆ ਮੁਹੱਲਾ ਨਿਵਾਸੀ ਕਮਲ ਨੇ ਕਿਹਾ ਕਿ ਮਾਨਸਾ ਦੇ ਵੀਰ ਨਗਰ ਮਹੱਲੇ ਵਿੱਚ ਸੀਵਰੇਜ ਦੀ ਸਮੱਸਿਆ ਪਿਛਲੇ ਛੇ ਮਹੀਨਿਆਂ ਤੋਂ ਬਣੀ ਹੋਈ ਹੈ ਪਰੰਤੂ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹ ਉਹਨਾਂ ਕਿਹਾ ਕਿ ਪਹਿਲਾਂ ਵੀ ਮਾਨਸਾ ਦੇ ਰੇਲਵੇ ਫਾਟਕ ਉੱਪਰ ਮਹੱਲਾ ਦੀ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਪਰੰਤੂ ਬੀਤੇ ਦਿਨ ਹੁਣ ਵੀ ਬਾਰਿਸ਼ ਕਾਰਨ ਮਹੱਲੇ ਵਿੱਚ ਪਾਣੀ ਸਭ ਤੋਂ ਜਮਾਂ ਹੋ ਚੁੱਕਾ ਹੈ