Install App
fazilkapublicapp
This browser does not support the video element.
ਫਾਜ਼ਿਲਕਾ: ਟਰੈਕਟਰ ਤੇ ਸਵਾਰ ਹੋ ਕਾਂਵਾਵਾਲੀ ਪੱਤਣ ਵਿਖੇ ਸਤਲੁਜ ਦਰਿਆ ਦੇ ਪੁੱਲ ਪਾਰ ਪਿੰਡਾ ਚ ਪਹੁੰਚੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ
Fazilka, Fazilka | Aug 23, 2025
ਕਾਵਾਂਵਾਲੀ ਪੱਤਣ ਸਤਲੁਜ ਦਰਿਆ ਦੇ ਪੁੱਲ ਪਾਰ ਟਰੈਕਟਰ ਤੇ ਸਵਾਰ ਹੋ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਨੇ । ਜਿਨਾਂ ਵੱਲੋਂ ਸਤਲੁਜ ਦੇ ਵਿੱਚੋਂ ਓਵਰਫਲੋ ਹੋ ਕੇ ਆ ਰਹੇ ਪਾਣੀ ਕਰਕੇ ਪ੍ਰਭਾਵਿਤ ਫਸਲਾਂ ਦਾ ਜਾਇਜਾ ਲਿਆ ਜਾ ਰਿਹਾ ਹੈ । ਹਾਲਾਂਕਿ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੋ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ । ਕਿ ਕਿੰਨਾ ਰਕਬਾ ਹੈ ਜੋ ਇਸ ਪਾਣੀ ਦੀ ਚਪੇਟ ਵਿੱਚ ਆਇਆ ਹੈ । ਕਿੰਨਾ ਨੁਕਸਾਨ ਹੋਇਆ ਹੈ ।
Share
Read More News
T & C
Privacy Policy
Contact Us
Your browser does not support JavaScript!