This browser does not support the video element.
ਤਰਨਤਾਰਨ: ਤਰਨ ਤਾਰਨ ਦੇ ਜਿਲਾ ਪੁਲਿਸ ਮੁਖੀ ਦਾ ਹੋਇਆ ਤਬਾਦਲਾ
Tarn Taran, Tarn Taran | Sep 11, 2025
ਤਰਨ ਤਾਰਨ ਦੇ ਜਿਲਾ ਪੁਲਿਸ ਮੁਖੀ Deepak ਦਾ ਤਬਾਦਲਾ ਹੋਇਆ ਗਿਆ ਹੈ ਅਤੇ ਉਹਨਾਂ ਦੀ ਥਾਂ ਤੇ ਹੁਣ ਰਵਜੋਤ ਗਰੇਵਾਲ ਨਵੇਂ ਜਿਲ੍ਹਾ ਪੁਲਿਸ ਮੁਖੀ ਤਰਨ ਤਾਰਨ ਹੋਣਗੇ