Download Now Banner

This browser does not support the video element.

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਹਾਨ ਕੋਸ਼ ਨੂੰ ਮਿੱਟੀ ’ਚ ਦੱਬਣ ਦੀ ਸੀ ਤਿਆਰੀ, ਮੌਕੇ ‘ਤੇ ਪੁੱਜੇ ਵਿਦਿਆਰਥੀ ਹੋਈਆ ਹੰਗਾਮਾ

Patiala, Patiala | Aug 28, 2025
ਮਿਲੀ ਜਾਣਕਾਰੀ ਅਨੁਸਾਰ ਅਂਜ ਪੰਜਾਬੀ ਯੂਨੀਵਰਸਿਟੀ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ, ਜਿਸ ਸਮੇਂ ਯੂਨੀਵਰਸਿਟੀ ਦੇ ਮਹਾਨ ਕੋਸ਼ ਨੂੰ ਮਿੱਟੀ ’ਚ ਦੱਬਣ ਦੀ ਤਿਆਰੀ ਚੱਲ ਰਹੀ ਸੀ , ਮੌਕੇ ‘ਤੇ ਪੁੱਜੇ ਵਿਦਿਆਰਥੀ ਨੇ ਇਸ ਹਰਕਤ ਨੂੰ ਸ਼ਬਦਕੋਸ਼ ਦੀ ਬੇਅਦਬੀ ਆਖ ਯੂਨੀਵਰਸਿਟੀ ਪ੍ਰਸ਼ਾਸਨ ਤੇ ਬੇਅਦਬੀ ਦੇ ਆਰੋਪ ਲਗਾਏ ਗਏ।
Read More News
T & CPrivacy PolicyContact Us