This browser does not support the video element.
ਫਾਜ਼ਿਲਕਾ: ਚੱਕਰ ਵਾਲੇ ਝੁੱਗੇ ਵਿਖੇ ਇੱਕ ਘਰ ਚੋਂ ਮਿਲੀ ਸਾਢੇ 18 ਸਾਲਾ ਮੁੰਡੇ ਦੀ ਲਾਸ਼, ਮੌਕੇ ਤੇ ਪਹੁੰਚੀ ਪੁਲਿਸ
Fazilka, Fazilka | Sep 8, 2025
ਫਾਜ਼ਿਲਕਾ ਦੇ ਚੱਕਰ ਵਾਲੇ ਝੁੱਗੇ ਵਿਖੇ ਇੱਕ ਘਰ ਚੋਂ ਸਾਢੇ 18 ਸਾਲਾ ਮੁੰਡੇ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਿਮਾਗੀ ਤੌਰ ਤੇ ਠੀਕ ਨਹੀਂ ਸੀ । ਜਿਸ ਵੱਲੋਂ ਕਮਰੇ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ । ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ । ਜਿਨਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ । ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।