Download Now Banner

This browser does not support the video element.

ਜਲਾਲਾਬਾਦ: ਢਾਣੀ ਨੱਥਾ ਸਿੰਘ ਵਿਖੇ ਬਣਾਏ ਪੁੱਲ ਤੇ ਕਾਗਜ ਨਾਲ ਲੈ ਕੇ ਪਹੁੰਚੇ ਵਿਧਾਇਕ ਗੋਲਡੀ ਕੰਬੋਜ, ਸਾਬਕਾ ਵਿਧਾਇਕ ਆਂਵਲਾ ਅਤੇ ਸੰਸਦ ਘੁਬਾਇਆ ਨੂੰ ਚੈਲੇਂਜ

Jalalabad, Fazilka | Aug 26, 2025
ਢਾਣੀ ਨੱਥਾ ਸਿੰਘ ਵਿਖੇ ਸਤਲੁਜ ਤੇ ਪੁੱਲ ਬਣਾਇਆ ਗਿਆ ਹੈ । ਜਿਸ ਕਰਕੇ ਇਸ ਵਾਰ ਪਿੰਡ ਦਾ ਸੜਕੀ ਸੰਪਰਕ ਨਹੀਂ ਟੁੱਟਿਆ । ਹਾਲਾਂਕਿ ਫਸਲਾਂ ਤੇ ਘਰ ਜਰੂਰ ਪ੍ਰਭਾਵਿਤ ਹੋ ਰਹੇ ਨੇ । ਪਰ ਲਗਾਤਾਰ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਸ ਥਾਂ ਤੇ ਬਣਾਇਆ ਗਿਆ ਪੁੱਲ ਉਹਨਾਂ ਦੀ ਸਰਕਾਰਾਂ ਸਮੇਂ ਬਣਿਆ ਹੈ । ਤਾਂ ਇਸ ਤੋਂ ਬਾਅਦ ਹੁਣ ਵਿਧਾਇਕ ਗੋਲਡੀ ਕੰਬੋਜ ਆਪਣੇ ਨਾਲ ਕਾਗਜ਼ਾਤ ਲੈ ਕੇ ਢਾਣੀ ਨੱਥਾ ਸਿੰਘ ਵਿਖੇ ਉਸ ਪੁੱਲ ਤੇ ਪਹੁੰਚੇ ਨੇ ।
Read More News
T & CPrivacy PolicyContact Us