Download Now Banner

This browser does not support the video element.

ਫਤਿਹਗੜ੍ਹ ਸਾਹਿਬ: ਸਰਹਿੰਦ ਸਾਨੀਪੁਰ ਦੇ ਨਜ਼ਦੀਕ ਨਹਿਰ ਵਿੱਚ ਡੁੱਬੇ 2 ਨੌਜਵਾਨਾਂ ਦੀ ਮਿਲੀ ਲਾਸ਼

Fatehgarh Sahib, Fatehgarh Sahib | Sep 11, 2025
ਸਰਹਿੰਦ ਸਾਨੀਪੁਰ ਦੇ ਨਜ਼ਦੀਕ ਨਹਿਰ ਦੇ ਵਿੱਚ 8 ਸਤੰਬਰ ਨੂੰ ਦੋ ਨੌਜਵਾਨ ਪੈਰ ਤਿਲਕ ਕੇ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਹਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ।
Read More News
T & CPrivacy PolicyContact Us