Install App
fazilkapublicapp
This browser does not support the video element.
ਫਾਜ਼ਿਲਕਾ: ਰੇਤੇ ਵਾਲੀ ਭੈਣੀ ਵਿਖੇ ਹੜ ਦੇ ਪਾਣੀ ਚ ਸੱਪ ਦੇ ਡੱਸਣ ਨਾਲ ਜਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ, ਸਰਕਾਰੀ ਹਸਪਤਾਲ ਦੇ ਵੇਂਟਿਲੇਟਰ ਫੇਲ
Fazilka, Fazilka | Sep 6, 2025
ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਅਤੇ ਇਸ ਦੇ ਚਲਦਿਆਂ ਪਾਣੀ ਦੇ ਵਿੱਚ ਆਏ ਸੱਪ ਨੇ ਇੱਕ ਵਿਅਕਤੀ ਨੂੰ ਡੱਸ ਲਿਆ । ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ । ਜਿੱਥੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਵੈਂਟੀਲੇਟਰ ਦੀ ਲੋੜ ਸੀ । ਪਰ ਸਰਕਾਰੀ ਹਸਪਤਾਲ ਦੇ ਵੈਂਟੀਲੇਟਰ ਪ੍ਰੀ ਟੈਸਟਿੰਗ ਵਿੱਚ ਫੇਲ ਹੋ ਗਏ । ਜਿਸ ਕਰਕੇ ਪ੍ਰਾਈਵੇਟ ਹਸਪਤਾਲ ਵਿੱਚ ਉਸ ਨੂੰ ਦਾਖਲ ਕਰਨਾ ਪਿਆ । ਹੁਣ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ ।
Share
Read More News
T & C
Privacy Policy
Contact Us
Your browser does not support JavaScript!