This browser does not support the video element.
ਫਾਜ਼ਿਲਕਾ: ਅਨੰਦਪੁਰ ਮਹੱਲੇ ਵਿਖੇ ਲੜਕੇ ਵੱਲੋਂ ਕੀਤੀ ਗਈ ਖੁਦਕੁਸ਼ੀ ਮਾਮਲੇ ਚ ਨੌ ਲੋਕਾਂ ਤੇ ਪਰਚਾ ਦਰਜ
Fazilka, Fazilka | Sep 9, 2025
ਫਾਜ਼ਿਲਕਾ ਦੇ ਅਨੰਦਪੁਰ ਮੁਹੱਲੇ ਵਿਖੇ ਇੱਕ ਘਰ ਦੇ ਵਿੱਚ ਲੜਕੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮਾਮਲਾ ਪ੍ਰੇਮ ਪ੍ਰਸੰਗ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ । ਜਿਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 9 ਲੋਕਾਂ ਤੇ ਮੁਕਦਮਾ ਦਰਜ ਕਰ ਦਿੱਤਾ ਹੈ। ਜਿਸ ਬਾਬਾਤ ਜਾਣਕਾਰੀ ਸਿਟੀ ਥਾਣਾ ਦੇ ਐਸਐਚਓ ਸਰਵਨ ਸਿੰਘ ਨੇ ਦਿੱਤੀ ਹੈ।