This browser does not support the video element.
ਫਾਜ਼ਿਲਕਾ: ਡਰੇਨ ਵਿੱਚ ਪਾਣੀ ਘੱਟ ਕਰਨ ਦੀ ਮੰਗ ਨੂੰ ਲੈ ਕੇ ਸ਼ਤੀਰ ਵਾਲਾ ਮੋੜ ਤੇ ਕਿਸਾਨਾਂ ਨੇ ਲਾਇਆ ਧਰਨਾ, ਹਾਈਵੇ ਜਾਮ
Fazilka, Fazilka | Sep 3, 2025
ਸ਼ਤੀਰਵਾਲਾ ਮੋੜ ਤੇ ਕਿਸਾਨਾਂ ਨੇ ਧਰਨਾ ਲਾ ਦਿੱਤਾ ਤੇ ਹਾਈਵੇ ਜਾਮ ਕਰ ਦਿੱਤਾ । ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਲਜ਼ਾਮ ਲਾਏ ਜਾ ਰਹੇ ਨੇ ਕਿ ਸਾਬੂਆਨਾ ਨੇੜੇ ਲੰਘਦੀ ਡਰੇਨ ਵਿੱਚ ਪਾਣੀ ਓਵਰਫਲੋ ਹੋ ਗਿਆ ਹੈ । ਜਿਸ ਕਰਕੇ ਕਈ ਘਰਾਂ ਵਿੱਚ ਪਾਣੀ ਦਾਖਿਲ ਹੋ ਚੁੱਕਿਆ ਹੈ । ਫਸਲਾਂ ਬਰਬਾਦ ਹੋ ਰਹੀਆਂ ਨੇ ਤਾਂ ਇਸ ਵਿੱਚ ਪਾਣੀ ਘੱਟ ਨਹੀਂ ਕੀਤਾ ਜਾ ਰਿਹਾ । ਅੱਗੇ ਤੋਂ ਡਰੇਨ ਨੂੰ ਬੰਨ ਲਾ ਕੇ ਰੋਕਿਆ ਗਿਆ ਹੈ । ਜਿਸ ਵਿੱਚ ਉਹਨਾਂ ਨੇ ਪਾਣੀ ਘੱਟ ਕਰਨ ਦੀ ਮੰਗ ਕੀਤੀ ।