This browser does not support the video element.
ਫਾਜ਼ਿਲਕਾ: ਪਿੰਡ ਮੋਜਮ ਦੇ ਰਾਹਤ ਸੈਂਟਰ ਵਿੱਚ ਪਹੁੰਚੇ 32 ਪਰਿਵਾਰ, ਦਿੱਤੀਆਂ ਜਾ ਰਹੀਆਂ ਸੁਵਿਧਾਵਾਂ
Fazilka, Fazilka | Sep 4, 2025
ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਵਨਾ ਫਾਜ਼ਿਲਕਾ ਦੇ ਸਰੱਹਦੀ ਇਲਾਕੇ ਚ ਲੱਗਦੇ ਸਤਲੁਜ ਦਰਿਆ ਦੇ ਬੰਨ ਤੇ ਪਹੁੰਚੇ । ਜਿੱਥੇ ਉਹਨਾਂ ਕਿਹਾ ਕਿ ਇੱਕੋ ਹੀ ਹੱਲ ਹੈ ਕਿ ਕਿਸ਼ਤੀ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ । ਚਾਹੇ ਲੋਕਾਂ ਨੂੰ ਰੈਸਕਿਊ ਕਰਨਾ ਹੈ । ਜਾਂ ਫਿਰ ਰਾਸ਼ਨ ਪਹੁੰਚਾਉਣਾ । ਤਾਂ ਉਹਨਾਂ ਦਾਅਵਾ ਕੀਤਾ ਕਿ ਹਰ ਵਿਅਕਤੀ ਤੱਕ ਪਹੁੰਚ ਕੀਤੀ ਜਾਵੇਗੀ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ।