This browser does not support the video element.
ਫਾਜ਼ਿਲਕਾ: ਪਿੰਡ ਨੂਰਸ਼ਾਹ ਵਿਖੇ ਪਹੁੰਚੇ ਵਿਧਾਇਕ ਨਰਿੰਦਰਪਾਲ ਸਵਣਾ, ਪਸ਼ੂਆਂ ਦੇ ਲਈ ਫੀਡ ਕਰਵਾਈ ਮੁਹਈਆ
Fazilka, Fazilka | Aug 28, 2025
ਫਾਜ਼ਿਲਕਾ ਦੇ ਪਿੰਡ ਨੂਰਸ਼ਾਹ ਦੀਆਂ ਤਸਵੀਰਾਂ ਨੇ । ਜਿੱਥੇ ਵਿਧਾਇਕ ਨਰਿੰਦਰਪਾਲ ਸਵਣਾ ਪਹੁੰਚੇ ਨੇ । ਅਧਿਕਾਰੀਆਂ ਨੂੰ ਨਾਲ ਲੈ ਕੇ ਪਹੁੰਚੇ ਵਿਧਾਇਕ ਵੱਲੋਂ ਪਿੰਡ ਦੇ ਵਿੱਚ ਪਾਣੀ ਆਉਣ ਕਾਰਨ ਘਰਾਂ ਚ ਕੈਦ ਲੋਕਾਂ ਦੀ ਸਾਰ ਲਈ ਗਈ ਤੇ ਉਹਨਾਂ ਦੇ ਪਸ਼ੂਆਂ ਦੇ ਲਈ ਫੀਡ ਮੁਹਈਆ ਕਰਵਾਈ ਗਈ । ਉਹਨਾਂ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । ਉਹਨਾਂ ਨੂੰ ਜੋ ਵੀ ਜਰੂਰਤ ਹੈ ਉਸਨੂੰ ਪੂਰਾ ਕੀਤਾ ਜਾਵੇਗਾ।