This browser does not support the video element.
ਖੰਨਾ: ਸਮਰਾਲਾ ਦੇ ਵਿਧਾਇਕ ਵੱਲੋਂ ਐਸਡੀਐਮ ਸਮਰਾਲਾ ਦਫਤਰ ਵਿਖੇ ਕੀਤਾ ਗਿਆ ਨਵੇਂ ਮੀਟਿੰਗ ਹਾਲ ਤੇ ਕਮਰੇ ਦਾ ਉਦਘਾਟਨ
Khanna, Ludhiana | Aug 21, 2025
ਅੱਜ ਐਸਡੀਐਮ ਸਮਰਾਲਾ ਦਫਤਰ ਵਿਖੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਨਵੇਂ ਬਣੇ ਮੀਟਿੰਗ ਹਾਲ ਤੇ ਕਮਰੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਐਸਡੀਐਮ ਸਮਰਾਲਾ, ਡੀ ਐਸ ਪੀ ਸਮਰਾਲਾ, ਨਗਰ ਕੌਂਸਲ ਕਾਰਜ ਸਾਧਕ ਅਫਸਰ , ਪਟਵਾਰ ਯੂਨੀਅਨ ,ਤੇ ਹੋਰ ਮੌਜੂਦ ਰਹੇ। ਇਸ ਸੰਬੰਧ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਡੀਸੀ ਲੁਧਿਆਣਾ ਵੱਲੋਂ ਸਮਰਾਲਾ ਐਸਡੀਐਮ ਦਫਤਰ ਨੂੰ ਰੈਨੋਵੇਟ ਕਰਨ ਲਈ 5 ਲੱਖ ਰੁਪਏ ਦੀ ਗਰਾਂਟ ਆਈ ਸੀ