Install App
fazilkapublicapp
This browser does not support the video element.
ਫਾਜ਼ਿਲਕਾ: 25 ਅਗਸਤ ਨੂੰ ਹੋਈ ਭਾਰੀ ਬਰਸਾਤ ਕਾਰਨ ਇਲਾਕੇ ਦੀਆਂ ਫਸਲਾਂ ਹੋਈਆਂ ਪ੍ਰਭਾਵਿਤ, ਵਿਧਾਇਕ ਸਵਨਾ ਨੇ ਪਿੰਡ ਅਭੁਣ ਵਿਖੇ ਲਿਆ ਜਾਇਜ਼ਾ
Fazilka, Fazilka | Aug 27, 2025
ਫਾਜ਼ਿਲਕਾ ਵਿਖੇ 25 ਅਗਸਤ ਨੂੰ ਕਾਫੀ ਬਰਸਾਤ ਹੋਈ ਹੈ । ਜਿਸ ਕਰਕੇ ਬਰਸਾਤੀ ਪਾਣੀ ਫਸਲਾਂ ਦੇ ਵਿੱਚ ਜਮਾ ਹੋ ਗਿਆ ਤੇ ਫਸਲਾਂ ਪ੍ਰਭਾਵਿਤ ਹੋ ਰਹੀਆਂ ਨੇ । ਹਾਲਾਂਕਿ ਹੁਣ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਵਨਾ ਪਿੰਡ ਅਭੁਨ ਵਿਖੇ ਪਹੁੰਚੇ । ਜਿੱਥੇ ਉਹਨਾਂ ਕਿਹਾ ਕਿ ਇਸ ਬਾਬਤ ਇਸ ਸਮੱਸਿਆ ਦੇ ਹੱਲ ਦੇ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਨੇ।
Share
Read More News
T & C
Privacy Policy
Contact Us
Your browser does not support JavaScript!