Install App
jmehra.mks
This browser does not support the video element.
ਪਿੰਡ ਕੋਟਲੀ ਅਬਲੂ ਦੇ ਟ੍ਰਾਂਸਫਾਰਮਰ ਚੋਰੀ ਦੀ ਵਾਇਰਲ ਹੋ ਰਹੀ ਵੀਡੀਓ ਸੰਬੰਧੀ ਪੁਲਿਸ ਕਰ ਰਹੀ ਕਾਰਵਾਈ : ਮਨਮੀਤ ਸਿੰਘ ਢਿੱਲੋ, ਐਸਪੀ
Sri Muktsar Sahib, Muktsar | Aug 23, 2025
ਗਿੱਦੜਬਾਹਾ ਦੇ ਪਿੰਡ ਕੋਟਲੀ ਅਬਲੁ ਵਿਖੇ ਬਿਜਲੀ ਦੇ ਟ੍ਰਾਂਸਫਾਰਮਰ ਚੋਰੀ ਕਰਨ ਸਬੰਧੀ ਵਾਇਰਲ ਹੋ ਰਹੀ ਵੀਡੀਓ ਦੇ ਸਬੰਧ ਵਿੱਚ ਦੇਰ ਰਾਤ 8 ਵਜ਼ੇ ਐਸਪੀ ਮਨਮੀਤ ਸਿੰਘ ਢਿੱਲੋ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਰਚਾ ਦਰਜ਼ ਕਰ ਲਿਆ ਗਿਆ ਤੇ ਜਲਦ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Share
Read More News
T & C
Privacy Policy
Contact Us
Your browser does not support JavaScript!