This browser does not support the video element.
ਲੁਧਿਆਣਾ ਪੂਰਬੀ: ਸਿਵਿਲ ਲਾਈਨ ਤੇਜ਼ ਰਫਤਾਰ ਬਰੀਜਾ ਕਾਰ ਨੇ ਮਚਾਈ ਤਬਾਹੀ, ਕਾਲ ਡਰਾਈਵਰ ਤੇ ਕੰਟਰੋਲ ਤੋਂ ਬਾਹਰ ਹੋਈ ਕਾਰ,
Ludhiana East, Ludhiana | Sep 11, 2025
ਲੁਧਿਆਣਾ ਵਿੱਚ ਤੇਜ਼ ਰਫਤਾਰ ਬਰੀਜਾ ਕਾਰ ਨੇ ਮਚਾਈ ਤਬਾਹੀ, ਕਾਲ ਡਰਾਈਵਰ ਤੇ ਕੰਟਰੋਲ ਤੋਂ ਬਾਹਰ ਹੋਈ ਕਾਰ, ਸੀਸੀਟੀਵੀ ਵੀਡੀਓ ਆਈ ਸਾਹਮਣੇ ਅੱਜ ਸ਼ਾਮ 6:00 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਗੁਰਦੇਵ ਸਿੰਘ ਨੇ ਦੱਸਿਆ ਕਿ ਬ੍ਰੇਜ਼ਾ ਕਾਰ ਲਗਭਗ 80 ਦੀ ਰਫ਼ਤਾਰ ਨਾਲ ਆ ਰਹੀ ਸੀ। ਆਰੀਆ ਸਕੂਲ ਦੇ ਮੋੜ ਨੇੜੇ, ਡਰਾਈਵਰ ਨੇ ਕਾਰ ਤੋਂ ਕੰਟਰੋਲ ਗੁਆ ਦਿੱਤਾ ਜਿਸ ਕਾਰਨ ਇਹ ਕਈ ਵਾਹਨਾਂ ਨੂੰ ਟੱਕਰ ਮਾਰ ਗਈ। ਜਿਸ ਕਾਰਨ ਲਗਭਗ 4 ਤੋਂ 5